ਪੰਥਿਕ ਸੇਵਾ ਲਹਿਰ(ਦਾਦੂਵਾਲ ਸਾਹਿਬ, ਉੱਤਰ ਪ੍ਰਦੇਸ਼) ਅਤੇ ਦਸਮੇਸ਼ ਖਾਲਸਾ ਫੌਜ ਇੰਟਰਨੈਸ਼ਨਲ ਵੱਲੋ ੧੪ ਜਨਵਰੀ, ੨੦੧੨ (ਮਾਘੀ ਵਾਲੇ ਦਿਨ) ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਨਤਮਸਤਕ ਹੁੰਦੇ ਹੋਏ ਇੱਕ ਰੋਜਾ ਗੁਰਮਤ ਕੈੰਪ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਰਾਮਪੁਰ, ਜ਼ਿਲਾ ਸ਼ਾਹਜਹਾਨ ਪੁਰ (ਉੱਤਰ ਪ੍ਰਦੇਸ਼) ਵਿਖੇ ਲਗਾਇਆ ਗਿਆ ! ਭਾਈ ਵਿਕਰਮਜੀਤ ਸਿੰਘ ਜੀ ਅਨਮੋਲ(ਢਾਢੀ ਜਥਾ) ਨੇ ਢਾਢੀ ਵਾਰਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ...