Pages

Monday, March 26, 2012

DASMESH KHALSA FAUJ vallo Ardaas Samagam....

Bhai Balwant singh ji Rajoaana ate ohna de samooh pariwar ate bhain kamaljit kaur... ji di charhdikala waste aj DASHMESH KHALSA FAUJ International walon Guruduwara sahib nighasan wikhe ik Ardas benati kiti gayi,,

Bhai rajoaana ji sikh panth de oh anmulle laal ne jo kade kade hi kise kaum nu nasheeb hunde ne,,

Guru GOBIND SINGH Ji da eh ankheela jodha Jisne Beant Singh nu maut de ghat utaarde hoye lakhan bekasoor naujawana da jeewan, lakhan bhaina de suhag, lakhan mawan di budhepe di dangori ate lakhan bhaina de weeran nu jindagi da daan ditta,,

Bharat di jalam hakoomat nahi chaundi ki sikh panth kol koyi ankheela jarnail howe jo kaum di aguwayi kar sake, is karke sikh kaum de jhujharu yodheyan nu bar bar fansi de fande te latkaya janda hai,,

Ajj Kishori Laal, Jagdeesh Titler, Sajjan Kumar warge jihna ne 1984 wich hajaran begunahan de katal te kukarm kite oh aj azaad ghum rahe ne te ik mamooli kes wich farhe BHAI RAJOANA JI nu fansi ditti ja rahi hai....

Kee eh hai bharti loktanter da sikhan de prati nyan...??

Sikh kaum bharat de do muhen justice to wakaf ho chukki hai hun eh witkara hor bardast nahi howega.....




















Sikh Yodhean Nu Hi Faansi Kyon.....????

ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਨੂੰ ਰੋਕਣ ਲਈ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਵੱਲੋਂ ਚੱਲ ਰਿਹਾ ਸੰਘਰਸ਼-1








Thursday, March 22, 2012

Baba Baljit Singh Meets Bhai Balwant Singh Rajoana


ਦੁਨੀਆਂ ਵਿਚ ਵਸਦੇ ਸਿੱਖ ਆਪਣੇ ਘਰਾਂ ਤੇ ਖ਼ਾਲਸਈ ਝੰਡੇ ਝੁਲਾਉਣ : ਸੰਤ ਦਾਦੂਵਾਲ


ਬਾਬਾ ਦਾਦੂਵਾਲ ਨੂੰ ਭਾਈ ਰਾਜੋਆਣਾ ਤੋਂ ਮਿਲਣ ਤੋਂ ਰੋਕਣਾ, ਸਰਕਾਰੀ ਜਬਰ....


ਕੀ ਇਹ ਸਰਕਾਰ ਦੀ ਬਦ-ਨੀਤੀ ਨਹੀਂ ?????

ਸਰਕਾਰ ਵੱਲੋਂ ੨੧ ਮਾਰਚ ੨੦੧੨ ਨੂੰ ਜੇਲ ਵਿਖੇ ਬਾਬਾ ਬਲਜੀਤ ਸਿੰਘ(ਦਾਦੂਵਾਲ) ਜੀ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨਾਲ ਮੁਲਾਕਾਤ ਕਰਨ ਤੋਂ ਰੋਕ ਲਾਈ ਗਈ....

ਕੀ ਇਹ ਸਰਕਾਰ ਦੀ ਬਦ-ਨੀਤੀ ਨਹੀਂ ?????




SUPPORT TO RAJOANA SPREADING ALL OVER....

ਭਾਈ ਰਾਜੋਆਣਾ ਜੀ ਦੇ ਹੱਕ ਵਿਚ ਲਹਿਰ ਤੇਜ਼ ਹੁੰਦੀ ਹੋਈ ......


ਭਾਈ ਬਲਵੰਤ ਸਿੰਘ ਦੇ ਸ਼ਬਦ :



ਜੱਜ ਸਾਹਿਬ,ਮੈਂ ਇਥੇ ਕਾਨੂਨ ਦੇ ਦਾਵੇਦਾਰਾਂ ਤੌਂ ਇਹ ਪੁੱਛਦਾ ਹਾਂ ਕਿ :-੧. ਕੀ ਇਸ ਦੇਸ਼ ਅੰਦਰ ਕਾਨੂੰਨ ਦੇ ਰਖਵਾਲਿਆਂ ਨੂੰ ਕਿਸੇ ਵੀ ਨਿਰਦੌਸ਼ ਸਿੱਖ ਦਾ ਕਤਲ ਕਰਨ ਦੀ ਇਜ਼ਾਜਤ ਹੈ? ੨. ਕੀ ਕਤਲ ਹੌਣ ਵਾਲੇ ਵਿਆਕਤੀ{ਸਿੱਖ} ਇਸ ਦੇਸ਼ ਦੇ ਨਾਗਰਿਕ ਨਹੀਂ ਸਨ? ੩.ਕੀ
ਇਸ ...ਦੇਸ਼ ਵਿਚ ਕਤਲ ਦੀ ਸਜਾ ਢਾਈ ਲਖ ਰੂ: ਮੁਆਵਜਾ ਹੈ? ੪.ਕੀ ਇਸ ਦੇਸ਼ ਦਾ ਕਾਨੂੰਨ ਸਿੱਖਾਂ ਦੇ ਕਾਤਲਾਂ ਤੇ ਲਾਗੂ ਨਹੀਂ ਹੁੰਦਾ? 

ਜੱਜ ਸਾਹਿਬ,ਜਦ ਕਿਸੇ ਦੇਸ਼ ਦੇ ਹੁਕਮਰਾਨ ਕਾਨੂੰਨ ਦੇ ਰਾਖੇ ਕਾਤਲ ਦਾ ਰੂਪ ਅਖਤਿਆਰ ਕਰ ਲੈਣ ਤਾਂ ਉਸ ਵੇਲੇ ਭਾਈ ਦਿਲਾਵਰ ਸਿੰਘ ਵਰਗੇ ਯੌਧੇ ਨੂੰ ਵੀ ਮਾਨੁਖ ਤੌਂ ਮਨੁਖੀ ਬੰਬ ਬੰਨਣਾ ਪੈਂਦਾ ਹੈ। ਅਜਿਹਾ ਕਰਕੇ ਅਸੀ ਅਪਣੀ ਧਰਤੀ ਮਾਂ ਪ੍ਰਤੀ ਅਪਨਾ ਫਰਜ਼ ਨਿਭਾਇਆ ਹੈ......

ਜੱਜ ਸਾਹਿਬ,ਮੈਂ ਇਸ ਅਦਾਲਤੀ ਸਿੱਸਟਮ ਅਗੇ ਝੁਕਣ ਤੌਂ ਇਨਕਾਰ ਕਰਦਾ ਹਾਂ ਅਤੇ ਮੈਨੂੰ ਫ਼ਾਸੀ ਦੀ ਸਜਾ ਮਨਜੂਰ ਹੈ,{ਜੋ ਆਸ਼ਿਕ ਹੈਂ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈਂ}ਇਹ ਮੌਤ ਮੇਰੀ ਦੁਲਹਣ ਬਣੇਗੀ ,ਕੌਮ ਦੀ ਅਜਾਦੀ ਹੀ ਮੇਰੀ ਮੰਜਲ ਹੈ......ਮੈਂ ਖਾਲਿਸਤਾਨ ਦੀ ਜੰਗ-ਏ-ਅਜ਼ਾਦੀ ਦਾ ਨਿਮਾਣਾ ਜੇਹਾ ਸਿਪਾਹੀ ਹਾਂ......ਅਸੀ ਕਾਤਲ ਨਹੀਂ ਅਸੀ ਜੋ ਕੁਝ ਕੀਤਾ ਉਹ ਮਨੁਖਤਾ ਦੇ ਭਲੇ ਲਈ ਕੀਤਾ ਹੈ।ਅਸੀ ਬੇਅੰਤ ਸਿੰਹੁ ਸਿਰਫ ਇਸ ਕਰਕੇ ਸੋਧਿਆ ਹੈ ਕਿਉਕਿ ਉਹ ਇੰਸਾਨੀਅਤ ਦਾ ਕਾਤਲ ਸੀ...

ਮੇਂ ਅਜ ਅਪਨੇ ਸ਼ਰੀਰ ਦੇ ਸਾਰੇ ਅੰਗ ਮਨੁਖਤਾ ਨੂੰ ਭੇਟ ਕਰਦਾ ਹਾਂ ਜੋ ਕਿਸੇ ਦੇ ਕੰਮ ਆ ਜਾਵੇ....

੧੯੮੪ ਵਿਚ ਮੈਂ ਗਿਆਰਵੀਂ ਪੜਦਾ ਸੀ ਜਦ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਉਤੇ ਅਟੈਕ ਕੀਤਾ ਸੀ ,ਮੈਂ ਢੱਠੇ ਹੋਏ ਅਕਾਲ ਤਖਤ ਸਾਹਿਬ ਅਗੇ ਖੜਕੇ ਅਰਦਾਸ ਕੀਤੀ ਸੀ ਕਿ ਅਕਾਲ ਪੁਰਖ ਮੈਨੂੰ ਜਾਲਮਾਂ ਤੌਂ ਬਦਲਾਂ ਲੈਣ ਦੀ ਸਮਰਥਾ ਬਖਸ਼,ਅਜ ਅਰਦਾਸ ਕਬੂਲ ਹੌਈ ਵੇਖ ਕੇ ਸਕੂਨ ਮਿਲਦਾ ਹੈ ਅਤੇ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ... 

ਜੱਜ ਸਾਹਿਬ, ਸਿੱਖਾਂ,ਮੁਸਲਮਾਨਾ,ਇਸਾਈਆਂ,ਦਲਿਤਾਂ,ਨੂੰ ਕਤਲ ਕਰਣ ਵਾਲਿਆਂ ਨੂੰ ਇਥੇ{ਭਾਰਤ 'ਚ}ਦੇਸ਼ ਦੇ ਰਖਵਾਲੇ,ਦੇਸ਼ ਭਗਤ ਕੇਹਾ ਜਾਂਦਾ ਹੈ ਅਤੇ ਬੇਗੁਨਾਹਾਂ ਨੂੰ ਕਤਲ ਕਰਣ ਵਾਲੇ ਦੌਸ਼ੀਆਂ ਨੂੰ ਖਤਮ ਕਰਣ ਵਾਲਿਆਂ ਨੂੰ ਅੱਤਵਾਦੀ ਦਾ ਖਿਤਾਬ ਅਤੇ ਫ਼ਾਂਸੀ ਦੀ ਸਜਾ ,ਜੋ ਮੈਨੂੰ ਕਬੂਲ ਹੈ-ਕਬੂਲ ਹੈ-ਕਬੂਲ ਹੈ,ਪਰ ਇਨਾ ਜਾਲਮਾਂ ਦੀ ਈਨ ਕਬੂਲ ਨਹੀਂ...

ਜੱਜ ਸਾਹਿਬ,ਮੈਂ ਅਜਾਦੀ ਦਾ ਗੀਤ ਗਾਂਊਂਦਾ ਹੋਇਆ ਅਪਣੇ ਸ਼ਹੀਦ ਵੀਰਾਂ ਦੀ ਯਾਦ ਵਿਚ ਕੁਰਬਾਣ ਹੋ ਜਾਵਾਂਗਾ...
ਇਹ ਮੌਤ ਦੀ ਸਜਾ ਲੌਕਾਂ ਲਈ ਤਾਂ ਖੌਫ ਹੋ ਸਕਦੀ ਹੈ, ਪਰ ਮੇਰੀ ਤਾਂ ਇਹ ਦੁਲਹਣ ਬਣੇਗੀ...

ਜੇਕਰ ਜੀਆਂਗੇ.ਜੀਆਂਗੇ ਅਣਖ ਦੇ ਨਾਲ,
ਜੇਕਰ ਮਰਾਂਗੇ,ਮਰਾਂਗੇ ਸ਼ਾਨ ਦੇ ਨਾਲ

SINGH SOORME.... BHAI BALWANT SINGH RAJAONA


BHAI BALWANT SINGH JI RAJOANA

Baba Baljit Singh (Daaduwal) handing over the WILL of Bhai Balwant Singh Rajoana to Jathedhar Akal Takhat Sahib.....