Pages

Saturday, September 15, 2012

ਭਾਈ ਮੰਦੀਪ ਸਿੰਘ

ਗੱਲ ਹੈ ਸਾਹਨੇਵਾਲ ਪਿੰਡ ਦੀ ਮਸਲਾ ਗੁਰੁ ਗ੍ਰੰਥ ਦੀ ਬੇਅਦਬੀ ਦਾ !!
ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਅਖੰਡ ਪਾਠ ਦਾ ਚਲਦਾ ਸੀ ਪ੍ਰਵਾਹ !!
ਸਿੱਖ ਪੜਨ ਗੁਰੂ ਦੀ ਬਾਣੀ ਨੂੰ ਇਕ ਪਾਪੀ ਭਈਆ ਉਥੇ ਗਿਆ ਆ !!
ਭਈਏ ਨੇ ਪਹਿਲੀ ਗਲਤੀ ਕਰ ਲਈ ਗੁਰੂ ਗ੍ਰੰਥ ਨੂੰ ਹੱਥ ਲਿਆ ਪਾ !!
ਸਿੰਘਾਂ ਕੀਤਾ ਫੋਨ ਫਿਰ ਪੁਲੀਸ ਨੂੰ ਭਈਏ ਨੂੰ ਥਾਣੇ ਵਿਚ ਦਿਤਾ ਪੁਚਾ !!
ਲੱਗਾ  ਪਤਾ  ਜਦੋਂ  ਸੰਗਤਾਂ  ਨੂੰ  ਉਹਨਾਂ  ਦੀ  ਨਿਕਲ ਗਈ ਸੀ ਧਾ !!
ਕਹਿੰਦੇ  ਕੇਹੜਾ  ਕੁੱਤਾ ਹੈ ਉਹ ਜਿਸਨੇ ਸਾਡੇ ਨਾਲ ਵੈਰ ਲਿਆ ਪਾ !!
ਅਜੇ  ਸਮਾ  ਥੋੜਾ ਜਿਹਾ ਸੀ ਬੀਤਿਆ ਗਏ ਖਾਲਸੇ ਥਾਣੇ ਵਿਚ ਆ !!
ਪਾਪੀ ਭਈਆ ਸਾਹਮਨੇ ਤੱਕ ਕੇ ਸਿੰਘ ਗਏ  ਦਿਲ ਵਿੱਚ ਗੱਸਾ ਖਾ !!
ਭਾਈ  ਮੰਦੀਪ  ਸਿੰਘ  ਸ਼ੇਰ ਨੇ ਜਦ ਦੇਖਿਆ ਅੱਖਾਂ ਵਿਚ ਅੱਖਾ ਪਾ !!
ਉਹਨੇ ਪਹਿਲਾ ਹਉਕਾ ਲਿਆ ਹੈ ਗਿਆ ਬਚਨ ਗੁਰੂ ਦਾ ਯਾਦ ਆ !!
ਉਹਦਾ ਹੱਥ ਪਿਸਟਲ ਤੇ ਗਿਆ ਤੈਨੂੰ ਦਿਆਂ ਕੀਤੀ ਦਾ ਫਲ ਭੁਗਤਾ !!
ਫਿਰ ਚਲਾਈਆਂ ਗੋਲੀਆਂ ਸ਼ੇਰ ਨੇ ਉਹਦੀ ਛਾਤੀ ਵਿੱਚ ਵੱਜੀਆ ਜਾ !!
ਥਾਣੇ ਵਿਚ ਭਾਜੜ ਪੈ ਗਈ ਕਹਿੰਦੇ ਕੋਈ ਭਿੰਡਰਾਂ ਵਾਲਾ ਗਿਆ ਆ !!
ਸ਼ੀਹਣੀ ਮਾਂ ਦੇ ਪੁੱਤ ਬੱਬਰ ਸ਼ੇਰ ਨੇ ਲਿਆ ਪਾਪੀ ਤੋਂ ਬਦਲਾ ਚੁਕਾ !!
ਤੇਰੇ ਤੇ ਮਾਣ ਹੈ ਤਿਰਲੋਕ ਸਿੰਘ ਵੀਰ ਨੂੰ ਤੂੰ ਦਿਤਾ ਪਾਪੀ ਨੂੰ ਸਬਕ ਸਿਖਾ !!
ਤੂੰ ਹੀਰੋ ਸੂਰਿਆ ਕੌਮ ਦਾ ਦਿੱਤਾ ਸ਼ੀਹਣੀ ਮਾਂ ਦੇ ਦੁੱਧ ਦਾ ਕਰਜ਼ ਮੁਕਾ !!
ਜੱਗ ਵਿਚ ਰਹਿੰਦੀਆਂ ਮੰਦੀਪ ਸਿੰਘਾ ਤੇਰੀਆਂ.............................


ਧੱਨਵਾਦ ਸਹਿਤ-
ਤਿਰਲੋਕ ਸਿਂਘ ਖਾਲਸਾ,
ਲਖੀਮਪੁਰ – ਖੀਰੀ
ਯੂ. ਪੀ.
ਮੋਬਾਈਲ-09889934910, 09415214070

ਉਠ ਜਾਗ ਵੀਰਾ

ਉਠ  ਜਾਗ  ਵੀਰਿਆ  ਜਾਗ  ਵੇ ਇਹ ਵੇਲਾ ਨਹੀ ਹੈ  ਸੌਣ ਦਾ !!
ਚਿੜੀਆਂ ਚੁੱਗ ਗਈਆਂ ਖੇਤ ਵੇ ਕੀ ਫਾਈਦਾ ਫਿਰ ਪਛਤਾਉਣ ਦਾ !!
ਵੀਰੋ  ਸਵਾਲ  ਹੈ  ਕੌਮੀ  ਗੈਰਤ  ਦਾ ਨਾ ਹੱਥੋਂ ਵੇਲਾ  ਜਾਣ ਦਿਉ !!
ਅਣਖ ਦੀ ਖਾਤਰ ਸਿੰਘ ਵੀਰੋ ਤੁਸੀ ਜੁਲਮ ਅੱਗੇ ਸੀਨੇ ਤਾਂਣ ਦਿਉ!!
ਜੇ ਪੱਤ ਕੌਮ ਦੀ ਰੁਲ ਗਈ ਵੀਰੋ ਕੀ ਫਾਈਦਾ ਸਿੰਘ ਕਹਾਉਣ ਦਾ !!
ਉਠ  ਜਾਗ  ਵੀਰਿਆ  ਜਾਗ  ਵੇ ਇਹ ਵੇਲਾ  ਨਹੀ ਹੈ ਸੌਂਣ ਦਾ !!
ਹੋਰ  ਜੁਲਮ  ਨਹੀ ਸਹਿਣੇ ਆਪਾਂ ਇਹਨਾਂ   ਜੁਲਮੀ ਸਰਕਾਰਾਂ ਦੇ !!
ਸੱਚ ਦੀ ਤੇਗ ਨਾਲ ਭੰਨ ਦਿਉ  ਤੁਸੀ  ਮੂੰਹ ਜੁਲਮੀ ਤਲਵਾਰਾਂ ਦੇ !!
ਜੇ ਵੇਲਾ ਹੱਥੋ ਨਿਕਲ ਗਿਆ ਕੀ   ਫਾਈਦਾ  ਫਿਰ ਪਛਤਾਉਣ ਦਾ !!
ਉਠ  ਜਾਗ  ਵੀਰਿਆ ਜਾਗ  ਵੇ ਇਹ  ਵੇਲਾ  ਨਹੀ ਹੈ ਸੌਣ ਦਾ !!
ਪਹਿਲਾਂ ਸਿਖਾਂ ਲਈ ਖਤਰਾ ਹੁੰਦਾ ਸੀ ਹੁਣ ਸਿਖੀ ਲਈ ਖਤਰਾ ਭਾਰੀ ਹੈ !!
ਸ਼ੇਰਾਂ  ਦੀ  ਸੀ ਕੌਮ ਅਸਾਡੀ ਵੀਰੋ ਅੱਜ ਗੱਦਾਰਾਂ ਦੇ ਹੱਥੋਂ ਹਾਰੀ ਹੈ !!
ਜਦੋਂ ਸੜਕੇ ਸਭ ਕੁਜ ਸਵਾਹ ਹੋਜੁ ਕੀ ਫਾਈਦਾ ਅੱਗ ਬੁਝਾਉਣ ਦਾ !!
ਉਠ  ਜਾਗ  ਵੀਰਿਆ  ਜਾਗ ਵੇ  ਇਹ  ਵੇਲਾ ਨਹੀ ਹੈ ਸੌਣ ਦਾ !!
ਖਤਮ ਕਰਨ ਲਈ ਸਿਖੀ ਨੂੰ ਵੀਰੋ ਨਵੇਂ ਹਮਲੇ ਦੀ ਫਿਰ ਤਿਆਰੀ ਹੈ !!
ਕੌਮ ਦਿਆਂ  ਗੱਦਾਰਾਂ ਨੇ ਹਰ ਵਾਰੀ ਛੁਰੀ ਪਿੱਠ ਵਿੱਚ ਹੀ ਮਾਰੀ ਹੈ !!
ਜੇ ਰਾਖ਼ੀ ਨਾ ਕਰ  ਸਕਦੇ ਹੋਇਏ ਕੀ ਫਾਈਦਾ ਮਹਿਲ ਬਣਾਉਣ ਦਾ !!
ਉਠ  ਜਾਗ ਵੀਰਿਆ  ਜਾਗ  ਵੇ ਇਹ  ਵੇਲਾ  ਨਹੀ  ਹੈ  ਸੌਣ ਦਾ !!
ਮਹਿਲ ਜਿਨਾਂ ਚਿਰ ਨਾ ਬਣਿਆ ਕੌਮ ਦਾ  ਹਮਲੇ  ਹੁੰਦੇ  ਰਹਿਣੇ ਨੇ !!
ਵਾਰ  ਵਾਰ ਇਹ ਜੁਲਮ ਅਸਾਨੂੰ ਤਦ ਤਕ  ਤਾਂ  ਸਹਿਣੇ  ਪਇਣੇ ਨੇ !!
ਜੇ  ਪਾਣੀ  ਬਾਝੋ  ਸੁੱਕ ਜਾਏ ਸਾਰੀ ਕੀ ਫਾਈਦਾ ਫਸਲ ਉਗਾਉਣ ਦਾ !!
ਉਠ  ਜਾਗ  ਵੀਇਆ  ਜਾਗ  ਵੇ  ਇਹ  ਵੇਲਾ ਨਹੀ ਹੈ ਸੌਣ ਦਾ !!
ਗੱਲ ਮਨ ਲੈ ਸਰਬਜੀਤ ਕੌਰ ਦੀ ਤੂੰ ਦੁਸ਼ਮਣ ਦੀ ਚਾਲ ਪਛਾਣ ਲੈ !!
ਤੇਰਾ ਕੌਣ ਦੋਸਤ ਤੇ ਕੌਣ ਹੈ ਦੁਸਮਣ ਤੂੰ  ਉਠ ਕੇ ਆਪ ਸਿਆਣ ਲੈ !!
ਜਾਗ ਸੁਤਿਆ ਅਣਖੀ ਵੀਰਾ ਇਹ ਵੇਲਾ ਕੌਮ ਨੂੰ ਰਾਹ ਦਿਖਾਉਣ ਦਾ !!
ਉਠ  ਜਾਗ  ਵੀਰਿਆ  ਜਾਗ ਵੇ ਇਹ  ਵੇਲਾ ਨਹੀ  ਹੈ ਸੌਣ ਦਾ !!

ਧੱਨਵਾਦ ਸਹਿਤ-
ਸਰਬਜੀਤ ਕੌਰ ਖਾਲਸਾ,
ਲਖੀਮਪੁਰ-ਖੀਰੀ,
ਯੂ. ਪੀ.

email -  info.dkf@gmail.com